ਅੱਜਕੱਲ੍ਹ ਬਹੁਤ ਸਾਰੇ ਨੌਜਵਾਨ ਵਿਦੇਸ਼ ਜਾਣ ਦਾ ਸੁਪਨਾ ਦੇਖਦੇ ਹਨ, ਪਰ ਕਈ ਵਾਰੀ ਵੀਜ਼ਾ ਲੱਗਣ ਵਿੱਚ ਰੁਕਾਵਟਾਂ ਆ ਜਾਂਦੀਆਂ ਹਨ ਜਾਂ IELTS ‘ਚ ਚੰਗੇ ਬੈਂਡ ਨਹੀਂ ਆਉਂਦੇ। ਇਸ ਤਰ੍ਹਾਂ ਦੇ ਸਮੇਂ ‘ਚ ਮਨ ਉਦਾਸ ਹੋ ਜਾਂਦਾ ਹੈ ਅਤੇ ਵਿਸ਼ਵਾਸ ਡਗਮਗਾ ਜਾਂਦਾ ਹੈ। ਪਰ ਧਰਮ ਗ੍ਰੰਥਾਂ ਵਿੱਚ ਕਿਹਾ ਗਿਆ ਹੈ ਕਿ ਜਦੋਂ ਮਨੁੱਖ ਹੌਸਲਾ ਨਹੀਂ ਹਾਰਦਾ ਅਤੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ, ਤਾਂ ਅਸੰਭਵ ਵੀ ਸੰਭਵ ਹੋ ਜਾਂਦਾ ਹੈ।
ਜਿਨ੍ਹਾਂ ਦਾ ਵੀਜ਼ਾ ਨਹੀਂ ਲੱਗਦਾ ਜਾਂ IELTS ਦੇ ਬੈਂਡ ਠੀਕ ਨਹੀਂ ਆ ਰਹੇ, ਉਹ ਸੰਗਤ ਇਸ ਪਵਿੱਤਰ ਸ਼ਬਦ ਦਾ ਜਾਪ ਹਰ ਰੋਜ਼ ਸ਼ਰਧਾ ਨਾਲ ਕਰਨ। ਇਸ ਸ਼ਬਦ ਵਿੱਚ ਉਹ ਸ਼ਕਤੀ ਹੈ ਜੋ ਮਨ ਦੀਆਂ ਰੁਕਾਵਟਾਂ ਦੂਰ ਕਰ ਸਕਦੀ ਹੈ ਅਤੇ ਜੀਵਨ ਦੇ ਰਾਹ ਖੋਲ੍ਹ ਸਕਦੀ ਹੈ।
ਵਾਹਿਗੁਰੂ ਦੇ ਨਾਮ ਦਾ ਜਾਪ ਸਿਰਫ਼ ਵਿਦੇਸ਼ ਜਾਣ ਲਈ ਨਹੀਂ, ਸਗੋਂ ਆਤਮਕ ਤੌਰ ‘ਤੇ ਵੀ ਅੰਦਰਲੀ ਸ਼ਕਤੀ ਜਗਾਉਂਦਾ ਹੈ। ਜੋ ਸੱਚੇ ਮਨ ਨਾਲ ਅਰਦਾਸ ਕਰਦਾ ਹੈ, ਉਸਦੀ ਸੁਣਵਾਈ ਜ਼ਰੂਰ ਹੁੰਦੀ ਹੈ।
🌸 ਸ਼ਰਧਾ ਨਾਲ ਨਾਮ ਜਪੋ, ਵਿਸ਼ਵਾਸ ਰੱਖੋ — ਰਾਹ ਆਪ ਬਣਦਾ ਜਾਵੇਗਾ।
ਧਿਆਨ ਨਾਲ ਇਹ ਸ਼ਬਦ ਸੁਣੋ ਅਤੇ ਹਰ ਸਵੇਰ ਤੇ ਸ਼ਾਮ ਇਸਦਾ ਜਾਪ ਕਰੋ। ਤੁਸੀਂ ਆਪਣੇ ਜੀਵਨ ਵਿੱਚ ਅਸਲ ਬਦਲਾਅ ਮਹਿਸੂਸ ਕਰੋਗੇ। 🙏
ਨੋਟ:
ਇਸ ਖ਼ਬਰ ਦੀ proudpunjabi.com ਵਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇਹ ਖ਼ਬਰ ਸਿੱਧੀ YouTube ਤੋਂ ਪ੍ਰਸਾਰਿਤ ਕੀਤੀ ਗਈ ਹੈ, ਅਤੇ ਸਾਡੇ ਪੇਜ ਦਾ ਇਸਨੂੰ ਬਣਾਉਣ ਜਾਂ ਰਿਕਾਰਡ ਕਰਨ ਵਿਚ ਕੋਈ ਹਿੱਸਾ ਨਹੀਂ ਹੈ।
Full Video ਦੇਖਣ ਲਈ ਹੇਠਾਂ👇 ਜਾਓ…
ਤੁਸੀਂ ਇਹ ਖ਼ਬਰ ਆਪਣੇ ਦੋਸਤਾਂ, ਮਿੱਤਰਾਂ ਜਾਂ ਰਿਸ਼ਤੇਦਾਰਾਂ ਨੂੰ ਭੇਜ ਸਕਦੇ ਹੋ ਜਾਂ ਆਪਣੀ ID ‘ਤੇ ਸ਼ੇਅਰ ਕਰਕੇ ਹੋਰਾਂ ਤੱਕ ਪਹੁੰਚਾ ਸਕਦੇ ਹੋ। ਇਸਨੂੰ WhatsApp ਤੇ Instagram ‘ਤੇ ਵੀ ਵੱਧ ਤੋਂ ਵੱਧ ਸ਼ੇਅਰ ਕਰਕੇ ਵਾਇਰਲ ਕਰੋ ਜੀ!





